Friday, 4 March 2022

ਗੁਰੂ ਗੋਬਿੰਦ ਸਿੰਘ ਜੀ tweets/posts in पंजाबी | Guru govind singh ji tweets / posts in Punjabi

ਗੁਰੂ ਗੋਬਿੰਦ ਸਿੰਘ ਜੀ tweets in पंजाबी | Guru govind singh ji tweets in Punjabi - ਗੁਰੂ ਗੋਬਿੰਦ ਸਿੰਘ ਜੀ




ਗੁਰੂ ਗੋਬਿੰਦ ਸਿੰਘ ਜੀ ਦਸਵੇਂ ਸਿੱਖ ਗੁਰੂ, ਇੱਕ ਅਧਯਾਤਮਿਕ ਗੁਰੂ, ਯੋਧਾ, ਕਵੀ ਅਤੇ ਧਰਸ਼ਨਿਕ ਸੀ।  #दशमेश_पिता  #GuruGovindSingh

ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ (ਨੋਵੇਂ ਸਿੱਖ ਗੁਰੂ) ਗੁਰੂ ਤੇਗ ਬਹਾਦੁਰ ਜੀ ਨੂੰ ਇਸਲਾਮ ਚ ਤਬਦੀਲੀ ਤੋਂ ਇਨਕਾਰ ਕਰਨ ਤੇ ਸਿਰ ਕਲਮ ਕਰ ਦਿੱਤਾ। ਤਾਂ ਕੇਵਲ ਨੌ ਸਾਲ ਦੀ ਛੋਟੀ ਜੀ ਉਮਰ ਚ ਗੁਰੂ ਗੋਬਿੰਦ ਸਿੰਘ ਨੂੰ ਸਿੱਖਾਂ ਦਾ ਨੇਤਾ ਬਣਾਯਾ ਗਯਾ। ਜੋ ਦਸਵੇਂ ਸਿੱਖ ਗੁਰੂ ਕਹਲਾਏ ਗਏ। #दशमेश_पिता #GuruGovindSingh




ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਦੀ ਮ੍ਰਿਤੂ ਉਨ੍ਹਾਂ ਦੇ ਜੀਵਣਕਾਲ ਦੇ ਦੌਰਾਨ ਹੋਈ, ਦੋ ਯੁੱਧ ਚ ਅਤੇ ਦੋ ਪੁੱਤਰਾਂ ਨੂੰ ਮੁਗਲ ਸੈਨਾ ਨੇ ਜਿੰਦਾਂ ਦਿਵਾਨ ਚ ਛਿਣਵਾ ਦਿੱਤਾ ਗਿਆ ਸੀ। #दशमेश_पिता #GuruGovindSingh

Guru Govind Singh ji tweets in Hindi

ਸਿੱਖ ਧਰਮ ਚ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਦੇ ਬੀਚ, ਸਾਲ 1699 ਚ ਖਾਲਸਾ ਨਾਕ ਦੇ ਸਿੱਖ ਯੋਧਾ ਸਮਹੁਦਾਏ ਦੀ ਸਥਾਪਨਾ ਕੀਤੀ ਔਰ ਪੰਜ ‘ਕ’, ਆਸਥਾ ਦੇ ਪੰਜ ਲੇਖ ਜੋ ਹਰ ਸਮੇ ਖਾਲਸਾ ਸਿੱਖ ਪਾਂਦੇ ਹਣ, ਖਾਲਸਾ ਹੋਣ ਦਾ ਪਰਿਚੇ ਦੇਂਦੇ ਹਣ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦੁਰ ਅਤੇ ਮਾਤਾ ਗੂਜਰੀ ਦੇ ਇਕਲੋਤੇ ਪੁੱਤਰ ਸੀ। ਉਨ੍ਹਾਂ ਦਾ ਜਨਮ ਪਟਨਾ, ਬਿਹਾਰ ਚ ਹੋਯਾ ਸੀ| ਉਨ੍ਹਾਂ ਜਨਮ ਦਾ ਨਾਂ ਗੋਬਿੰਦ ਰਾਯ ਸੀ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ ਪਟਨਾ ਜਿੱਥੇ ਉਨ੍ਹਾਂ ਦਾ ਜਨਮ ਹੋਆ ਸੀ ਅਤੇ ਜਿੱਥੇ ਉਨ੍ਹਾਂ ਨੇ ਆਪਣੇ ਜੀਵਨ ਦੇ ਪਹਲੇ ਚਾਰ ਸਾਲ ਬਿਤਾਏ ਸੀ। ਅੱਜ ਓਹੋ ਜਗ੍ਹਾ ਪਖਤ ਸ਼੍ਰੀ ਪਟਨਾ ਹਰਮੰਦਰ ਸਾਹਿਬ ਜੀ ਦੇ ਨਾਂ ਤੋਂ ਮਸ਼ਹੂਰ ਹੈਂ। #दशमेश_पिता #GuruGovindSingh

ਸਾਲ 1970 ਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਪਟਨਾ ਤੋਂ ਪੰਜਾਬ ਆ ਗਯਾ ਅਤੇ ਮਾਰਚ 1972 ਚ ਓਹੋ ਉੱਤਰ ਭਾਰਤ ਦੇ ਹਿਮਾਲਯ ਦੀ ਤਲਹਟੀ, ਸ਼ਿਵਾਲਿਕ ਸ਼੍ਰੇਣੀ ਚੱਕ ਨਾਨਕੀ ਚਲੇ ਗਏ, ਜਿੱਥੇ ਉਨ੍ਹਾਂ ਨੂੰ ਸਕੂਲੀ ਸ਼ਿਕਸ਼ਾਂ ਦਿੱਤੀ ਗਈ ਸੀ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੂੰ ਇਸਲਾਮ ਚ ਬਦਲਣ ਤੋਂ ਇਨਕਾਰ ਕਰਨ ਅਤੇ ਸਿੱਖ ਧਰਮ ਅਤੇ ਇਸਲਾਮੀ ਸਮਰਾਜ ਦੇ ਵਿੱਚ ਚੱਲ ਰਹੇ ਸੰਘਰਸ਼ਾਂ ਦੇ ਲਈ ਔਰੰਗਜੇਬ ਦੇ ਕੇਹਣ ਤੇ 11 ਨਵੰਬਰ 1675 ਦਿੱਲੀ ਚ ਗਿਰਫ਼ਤਾਰ ਕੀਤਾ ਗਿਆ ਸੀ। #दशमेश_पिता #GuruGovindSingh

ਪਿਤਾ ਜੀ ਦੀ ਸ਼ਹਾਦਤ ਦੇ ਬਾਦ, 29 ਮਾਰਚ 1676 ਵਿਸਾਖੀ ਵਾਲੇ ਦਿਨ ਯੁਵਾ ਗੋਬਿੰਦ ਰਾਯ ਨੂੰ ਸਿੱਖਾਂ ਨੇ ਦਸਵੇਂ ਸਿੱਖ ਗੁਰੂ ਦੇ ਰੂਪ ਚ ਸਥਾਪਿਤ ਕੀਤਾ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ ਦੀ ਸ਼ਿਕਸ਼ਾਂ ਉਨ੍ਹਾਂ ਦੇ ਦਸਵੇਂ ਗੁਰੂ ਬਣਨ ਤੋਂ ਬਾਦ ਵੀ ਜਾਰੀ ਰਹੀ, ਓਹੋ ਪੜਨ ਲਿਖਣ ਦੇ ਨਾਲ ਨਾਲ ਘੁੜਸਵਾਰੀ ਅਤੇ ਤੀਰੰਦਾਜੀ ਚ ਵੀ ਨਿਪੁਣਤਾ ਸਾਹਿਲ ਕੀਤੀ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ ਨੇ ਤਿਨ ਵਿਹਾ ਕੀਤੇ ਸਨ: #दशमेश_पिता #GuruGovindSingh

21 ਜੂਨ 1677 ਨੂੰ 10 ਸਾਲਾਂ ਦੀ ਉਮਰ ਚ ਉਨ੍ਹਾਂ ਨੇ ਅਨੰਦਪੁਰ ਦੇ ਬਸੰਤਗੋਹ ਚ ਮਾਤਾ ਜਿੱਤੋ ਨਾਲ ਵਿਹਾ ਕੀਤਾ। ਮਾਤਾ ਜਿੱਤੋ ਦੇ ਤਿਨ ਪੁੱਤਰ ਹੋਏ: ਸਾਲ 1691 ਚ ਜੁਝਾਰ ਸਿੰਘ, ਸਾਲ 1696 ਚ ਜੋਰਾਵਰ ਸਿੰਘ ਅਤੇ ਸਾਲ 1699 ਚ ਫਤਹ ਸਿੰਘ ਦਾ ਜਨਮ ਹੋਆ।  #दशमेश_पिता #GuruGovindSingh

4 ਅਪ੍ਰੈਲ 1684 ਨੂੰ 17 ਸਾਲਾਂ ਦੀ ਉਮਰ ਚ, ਉਨ੍ਹਾਂ ਨੇ ਅਨੰਦਪੁਰ ਚ ਮਾਤਾ ਸੁੰਦਰੀ ਨਾਲ ਵਿਹਾ ਕੀਤਾ, ਜਿਸਤੋਂ ਉਨ੍ਹਾਂ ਨੂੰ ਇੱਕ ਪੁੱਤਰ ਪ੍ਰਾਪਤ ਹੋਆ, ਸਾਲ 1687 ਚ ਸਬਤੋਂ ਛੋਟੇ ਸਾਹਿਬਜਾਦੇ ਅਜੀਤ ਸਿੰਘ ਦਾ ਜਨਮ ਹੋਆ।  #दशमेश_पिता #GuruGovindSingh

15 ਅਪ੍ਰੈਲ 1700 ਚ 33 ਸਾਲਾਂ ਦੀ ਉਮਰ ਚ, ਉਨ੍ਹਾਂ ਨੇ ਅਨੰਦਪੁਰ ਚ ਮਾਤਾ ਸਾਹਿਬ ਦੇਵਾਨ ਦੇ ਨਾਲ ਵਿਹਾ ਕੀਤਾ। ਉਨ੍ਹਾਂ ਤੋਂ ਕੋਈ ਸੰਤਨ ਨਹੀਂ ਹੋਈ, ਪਰੰਤੂ ਸਿੱਖ ਧਰਮ ਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਸੀ। ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਖਾਲਸਾ ਦੀ ਮਾਤਾ ਦੇ ਰੂਪ ਚ ਘੋਸ਼ਣਾ ਕੀਤੀ। #दशमेश_पिता #GuruGovindSingh

ਸਾਲ 1699 ਚ, ਵਿਸਾਖੀ ਵਾਲੇ ਦਿਨ ਗੁਰੂ ਨੇ ਸਿੱਖਾਂ ਤੋਂ ਅਨੰਦਪੁਰ ਚ ਕੱਠੇ ਹੋਣ ਦੇ ਲਈ ਕੇਹਾ। ਹੱਥ ਚ ਤਲਵਾਰ ਲੈ ਕੇ ਗੁਰੂ ਨੇ ਭੀੜ ਤੋਂ ਇੱਕ ਸੇਵਕ ਨੂੰ ਬੁਲਾਯਾ ਜੇਹੜਾ ਆਪਣੇ ਸਿਰ ਦਾ ਬਲੀਦਾਨ ਦੇਣ ਨੂੰ ਤਿਆਰ ਸੀਗਾ। ਗੁਰੂ ਜੀ ਉਸ ਨੂੰ ਤਮਬੂ ਚ ਲੈ ਗਏ ਅਤੇ ਖੂਨ ਨਾਲ ਲਿੱਬੜੀ ਤਲਵਾਰ ਦੇ ਨਾਲ ਭੀੜ ਚ ਵਾਪਸ ਆ ਗਏ।  #दशमेश_पिता #GuruGovindSingh

ਇੱਕ ਇੱਕ ਕਰਕੇ ਉਨ੍ਹਾਂ ਨੇ ਪੰਜ ਸੇਵਕ ਨੂੰ ਬੁਲਾਯਾ ਅਤੇ ਤਮਬੂ ਦੇ ਅੰਦਰ ਲੈ ਗਏ ਤੇ ਖੂਨ ਨਾਲ ਲਿੱਬੜੀ ਤਲਵਾਰ ਨਾਲ ਬਾਹਰ ਆਏ, ਅਖੀਰ ਚ ਗੁਰੂ ਜੀ ਸਾਰੇ ਪੰਜ ਸੇਵਕਾਂ ਨਾਲ ਬਾਹਰ ਆਏ। #दशमेश_पिता  #GuruGovindSingh

ਗੁਰੂ ਜੀ ਨੇ ਉਨ੍ਹਾਂ ਨੂੰ ਪੰਜ ਪੀਆਰੇ ਅਤੇ ਸਿੱਖ ਪਰਮਪਰਾਂ ਚ ਪਹਿਲਾਂ ਖਾਲਸਾ ਆਖਿਆ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੇ ਪੰਜ ‘ਕ’ ਦੀ ਪਰਮਪਰਾਂ ਦੀ ਸ਼ੁਰੂਆਤ ਕੀਤੀ। #दशमेश_पिता #GuruGovindSingh

ਕੈਸ਼: ਬਿਨਾਂ ਬਾਲਾਂ ਤੋਂ। ਕੰਘਾ: ਲਕੜੀ ਦੀ ਕੰਘੀ। ਕੜਾ: ਕਲਾਈ ਚ ਪੈਹਨਣ ਵਾਲਾ ਲੋਹੇ ਜਾ ਸਟੀਲ ਦਾ ਬ੍ਰੇਸਲੇਟ। ਕਰਪਾਨ: ਤਲਵਾਰ ਜਾ ਖੰਜਰ। ਕਚੇਰਾ: ਛੋਟੀ ਲਤਾਵਾਂ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ ਕੇ ਪਿਤਾ, ਗੁਰੂ ਤੇਗ ਬਹਾਦੁਰ ਦੇ ਕਤਲ ਤੋਂ ਬਾਦ, ਔਰੰਗਜੇਬ ਦੇ ਅਧੀਨ ਮੁਗਲ ਸਮਾਰਜ ਸਿੱਖ ਲੋਕਾਂ ਦਾ ਇੱਕ ਵੱਡਾ ਦੁਸ਼ਮਣ ਸੀ।  #दशमेश_पिता #GuruGovindSingh

ਔਰੰਗਜੇਬ ਨੇ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਢਣ ਦਾ ਏਲਾਣ ਜਾਰੀ ਕਰ ਦਿੱਤਾ| ਗੁਰੂ ਗੋਬਿੰਦ ਸਿੰਘ ਧਰਮ ਯੁੱਧ ਚ ਵਿਸ਼ਵਾਸ ਰੱਖਦੇ ਸੀ। #दशमेश_पिता #GuruGovindSingh

ਗੁਰੂ ਗੋਬਿੰਦ ਸਿੰਘ ਜੀ ਨੇ 14 ਯੁੱਧਾਂ ਦਾ ਅਗੁਵਾਈ ਕੀਤੀ, ਲੇਕਿਨ ਕਦੇ ਵੀ ਬੰਦੀ ਨਹੀਂ ਬਣੇ ਅਤੇ ਨਾਂ ਹੀ ਕਿਸੀ ਦੇ ਪੂਜਾ ਦੇ ਸਥਾਨ ਦਾ ਕੋਈ ਨੁਕਸਾਨ ਕੀਤਾ। #दशमेश_पिता #GuruGovindSingh

ਗੁਰੂ ਦੀ ਮਾਤਾ, ਮਾਤਾ ਗੂਜਰੀ ਅਤੇ ਉਨ੍ਹਾਂ ਦੇ ਛੋਟੇ ਸਹਿਬਜਾਦਾਂ ਨੂੰ ਸਰਹਿੰਦ ਦੇ ਮੁਸਲਿਮ ਗਵਰਨਰ ਵਜ਼ੀਰ ਖਾਣ ਨੇ ਪਕੜ ਲਿਆ। #दशमेश_पिता #GuruGovindSingh

5 ਅਤੇ 8 ਸਾਲਾਂ ਦੇ ਛੋਟੇ ਸਹਿਬਜਾਦਾਂ ਨੂੰ ਇਸਲਾਮ ਚ ਤਬਦੀਲ ਹੋਣ ਤੋਂ ਮਨ ਕਰਨ ਤੋਂ ਬਾਦ ਉਨ੍ਹਾਂ ਨੂੰ ਜਿੰਦਾਂ ਦਿਵਾਰ ਚ ਚਿਣਵਾ ਕੇ ਮਾਰ ਦਿੱਤਾ ਗਿਆ ਅਤੇ ਮਾਤਾ ਗੁਰਜੀ ਆਪਣੇ ਪੋਤਿਆਂ ਦੀ ਖ਼ਬਰ ਸੁਣਕੇ ਟੂਟ ਗਈ। #दशमेश_पिता #GuruGovindSingh

13 ਅਤੇ 17 ਸਾਲ ਦੀ ਉਮਰ ਚ ਉਨ੍ਹਾਂ ਦੇ ਦੋਨੋਂ ਬੜੇ ਸਾਹਿਬਜਾਦੇ ਵੀ ਮੁਗਲ ਸੈਨਾ ਦੇ ਖਿਲਾਫ ਦਿਸੰਬਰ 1704 ਦੀ ਲੜਾਈ ਚ ਸ਼ਹੀਦ ਹੋ ਗਏ। #दशमेश_पिता #GuruGovindSingh

ਸਾਲ 1707 ਚ ਔਰੰਗਜੇਬ ਦੇ ਮਰਨ ਤੋਂ ਬਾਦ ਉਦੈ ਪੁੱਤਰਾਂ ਦੇ ਵਿੱਚ ਰਾਜਗੱਦੀ ਹਾਸਲ ਕਰਨ ਲਈ ਸੰਘਰਸ਼ ਸੁਰੂ ਹੋ ਗਿਆ ਅਤੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ| #दशमेश_पिता #GuruGovindSingh

ਔਰੰਗਜੇਬ ਤੋਂ ਬਾਦ ਬਹਾਦੁਰ ਸ਼ਾਹ ਰਾਜਗੱਦੀ ਤੇ ਬੈਠੀਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਸੈਨਾ ਦੇ ਨਾਲ ਭਾਰਤ ਦੇ ਦਕਕਣ ਛੇਤਰ ਚ ਇੱਕ ਬੰਦੇ ਦੇ ਨਾਲ ਸੁਲਹ ਕਰਨ ਲਈ ਸੰਦੇਸ਼ਾਂ ਦਿੱਤਾ, ਲੇਕਿਨ ਬਹਾਦੁਰ ਸ਼ਾਨ ਨੇ ਕਈ ਮਹਿਨੀਆਂ ਤਕ ਕੋਈ ਵੀ ਗੱਲ ਬਾਤ ਨਹੀਂ ਕੀਤੀ। #दशमेश_पिता #GuruGovindSingh

ਮੁਸਲਿਮ ਸੈਨਾ ਦੇ ਕਮਾਂਡਰ ਅਤੇ ਸਰਹੰਦ ਦੇ ਨਵਾਬ ਵਜੀਰ ਖਾਣ ਨੇ ਦੋ ਅਫਗਣਿਆ ਜਮਸ਼ੇਦ ਖਾਣ ਅਤੇ ਵਾਸੀਲ ਬੈਗ ਨੂੰ ਗੁਰੂ ਜੀ ਦੇ ਕਤਲ ਦੇ ਲਈ ਨਿਯੁਕਤ ਕੀਤਾ। #दशमेश_पिता #GuruGovindSingh

ਦੋਆਂ ਅਫ਼ਗਾਨੀਆਂ ਨੇ ਗੁਪ ਚੁੱਪ ਤਰੀਕੇ ਤੋਂ ਗੁਰੂ ਜੀ ਦਾ ਪਿੱਛਾ ਕੀਤਾ, ਜਦੋਂ ਉਨ੍ਹਾਂ ਦੇ ਸੈਨਿਕ ਭਾਰਤ ਦੇ ਦਕਕਣ ਛੇਤਰ ਸੀਗੇ ਤਾਂ ਉਨ੍ਹਾਂ ਨੇ ਗੁਰੂ ਜੀ ਦੇ ਸ਼ਿਵਰ ਚ ਦਾਖਲ ਹੋਏ ਅਤੇ ਜਮਸ਼ੇਦ ਖਾਣ ਨੇ ਉਨ੍ਹਾਂ ਤੇ ਜਾਣ ਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।  #दशमेश_पिता #GuruGovindSingh

ਕੁਜ ਦਿਨਾਂ ਬਾਦ 7 ਅਕਤੂਬਰ 1708 ਨੂੰ ਜ਼ਖਮ ਗਹਰੇ ਹੋਣ ਕਾਰਣ ਗੁਰੂ ਜੀ ਦੀ ਮ੍ਰਿਤੂ ਹੋ ਗਈ। ਉਨ੍ਹਾਂ ਦੇ ਬਾਦ ਬੰਦਾ ਸਿੰਘ ਬਹਾਦੁਰ, ਬਿਨੋਦ ਸਿੰਘ ਅਤੇ ਔਰ ਕਈ ਲੋਕਾਂ ਨੇ ਮੁਸਲਿਮ ਸਮਰਾਜ ਨਾਲ ਸੰਘਰਸ਼ ਜਾਰੀ ਰੱਖਿਆ। #दशमेश_पिता #GuruGovindSingh


No comments:

Post a Comment

महाराणा प्रताप x or ट्विटर पोस्ट

इस आर्टिकल में महाराणा प्रताप से संबंधित कुछ बहुत खास ट्वीट किए गए हैं यह ट्वीट आपके ट्विटर अकाउंट से पोस्ट कर सकते हैं यह किसी भी प्रकार के...